ਵਿਦਿਆਰਥੀ ਸਦੱਸਤਾ

Home ਵਿਦਿਆਰਥੀ ਸਦੱਸਤਾ

ਫੀ ਗਾਰਡਜ਼ ਨਾਲ ਰਜਿਸਟਰਡ ਵਿਦਿਆਰਥੀ ਬਣਨ ਅਤੇ ਫੀ ਗਾਰਡਜ਼ ਸੁਰੱਖਿਆ ਪ੍ਰਾਪਤ ਕਰਨ ਲਈ:

 

  • ਤੁਹਾਨੂੰ ਵਿਦੇਸ਼ਾਂ ਵਿਚ ਪੜ੍ਹਨ ਲਈ ਸੰਭਾਵਤ ਅੰਤਰਰਾਸ਼ਟਰੀ ਵਿਦਿਆਰਥੀ ਹੋਣਾ ਜ਼ਰੂਰੀ ਹੈ।
  • ਤੁਹਾਨੂੰ ਲਾਜ਼ਮੀ ਤੌਰ ‘ਤੇ ਕਾਲਜ ਨੂੰ ਅਦਾਇਗੀ ਦੇ ਸਬੂਤ ਪੇਸ਼ ਕਰਨੇ ਜਰੂਰੀ ਹਨ ।
  • ਫੀ ਗਾਰਡਜ਼ ਦੀ ਸੁਰੱਖਿਆ ਉਦੋਂ (ਜਦੋਂ ਸਾਡੇ ਨਾਲ ਰਜਿਸਟਰਡ ਹੁੰਦੇ ਹੋਏ) ਸ਼ੁਰੂ ਹੁੰਦੀ ਹੈ ਤੁਸੀਂ ਕਿਸੇ ਵਿਦੇਸ਼ੀ ਕਾਲਜ ਵਿੱਚ ਦਾਖਲਾ ਲੈਂਦੇ ਹੋ ਅਤੇ ਉਸੇ ਕੋਰਸ ਦੇ ਕਨਵੋਕੇਸ਼ਨ ਹੋਣ ਤੇ ਖਤਮ ਹੋ ਜਾਂਦੀ ਹੈ ।
  • ਫੀ ਗਾਰਡਜ਼ ਐਡੋਰਸਮੈਂਟਸ ਲਈ ਤੁਹਾਡੇ ਟ੍ਰੈਕ ਰਿਕਾਰਡ ਦੀ ਆਡਿਟ ਕਰਨ ਦਾ ਅਧਿਕਾਰ ਰੱਖਦਾ ਹੈ ।
  • ਫੀ ਗਾਰਡਜ਼ ਦੀ ਸੁਰੱਖਿਆ ਲਈ ਵਿਦਿਆਰਥੀ ਦੀ ਤਸਦੀਕ ਕਰਨ ਦੇ ਹੱਕ ਫੀਸ ਗਾਰਡਜ਼ ਦੇ ਰਾਖਵੇਂ ਹਨ ।

 

ਆਪਣੀ ਰਜਿਸਟ੍ਰੇਸ਼ਨ ਇਥੇ ਅਰੰਭ ਕਰੋ:

Separator

I agree to the Terms & Conditions of the Fee Guards.