ਸਾਡੇ ਬਾਰੇ

Home ਸਾਡੇ ਬਾਰੇ

ਤੁਹਾਡਾ ਟੀਚਾ ਗ੍ਰੈਜੂਏਟ ਹੋਣਾ ਹੈ.

ਸਾਡਾ ਟੀਚਾ ਤੁਹਾਨੂੰ ਉੱਥੇ ਪਹੁੰਚਣ ਵਿੱਚ ਸਹਾਇਤਾ ਕਰਨਾ ਹੈ.

ਅੱਜ ਦੇ ਜਮਾਨੇ ਵਿੱਚ, ਵਿਦੇਸ਼ੀ ਕਾਲਜਾਂ ਵਿੱਚ ਦਾਖਿਲਾ ਲੈਣ ਸਮੇਂ ਲੋਕ ਅਕਸਰ ਵਿੱਤੀ ਸੰਕਟ ਵਿੱਚ ਪੈ ਜਾਂਦੇ ਹਨ. ਇਸ ਤਰ੍ਹਾਂ, ਅੰਤਰਰਾਸ਼ਟਰੀ ਸਿੱਖਿਆ ਵਿਚ ਆਪਣੇ ਨਿਵੇਸ਼ ਨੂੰ ਬਚਾਉਣ ਲਈ, ਤੁਹਾਨੂੰ ਆਪਣੇ ਆਪ ਨੂੰ ਫੀ ਗਾਰਡਜ਼ ਨਾਲ ਰਜਿਸਟਰ ਕਰਨ ਦੀ ਜ਼ਰੂਰਤ ਹੈ.

 

ਫੀਸ ਗਾਰਡਜ਼ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ ਬਾਪ ਨੂੰ ਵਿੱਤੀ ਨੁਕਸਾਨ ਦੇ ਖ਼ਤਰੇ ਤੋਂ ਬਚਾ ਕੇ ਸ਼ਾਂਤੀ ਦਿੰਦਾ ਹੈ, ਤਾਂ ਕੇ ਓਹਨਾ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹਨਾਂ ਵਿੱਚ:

 

  • ਸਥਾਨਕ ਸਰਕਾਰਾਂ ਵੱਲੋਂ ਕਾਲਜ ਬੰਦ ਕੀਤੇ ਜਾਣ ਉੱਤੇ
  • ਪ੍ਰੀਸ਼ਦ ਵਲੋਂ ਕਾਲਜ ਸੂਚੀਬੱਧ ਕੀਤੇ ਜਾਣ ਉੱਤੇ
  • ਨਕਲੀ ਵਿਦਿਆਰਥੀ ਵੀਜ਼ਾ ਦਿੱਤੇ ਜਾਣ ਉੱਤੇ

ਫੀਸ ਗਾਰਡ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਪਰੋਕਤ ਹਾਲਾਤਾਂ ਵਿੱਚ ਪੂਰੀ ਕਾਲਜ ਫੀਸ ਦੀ ਅਦਾਇਗੀ ਕਰ ਕੇ ਸਹਾਇਤਾ ਕਰਦਾ ਹੈ. ਅਜਿਹਾ ਕਰਦਿਆਂ, ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਵਿਦਿਆਰਥੀ ਬਿਨਾ ਕਿਸੇ ਦੇਰੀ ਦੇ ਕਿਸੇ ਹੋਰ ਕਾਲਜ ਵਿੱਚ ਦਾਖਿਲ ਹੋ ਸਕਣ.

ਕਾਲਜ / ਸੰਸਥਾ ਘੁਟਾਲੇ ਦਾ ਸ਼ਿਕਾਰ ਬਣਨ ਤੋਂ ਬਚੋ!

ਤੁਸੀਂ ਇਕੱਲੇ ਨਹੀਂ ਹੋ, ਫੀ ਗਾਰਡ ਤੁਹਾਡੀ ਰੱਖਿਆ ਲਈ ਹੈ.

ਸਾਨੂੰ ਕਿਉਂ ਚੁਣੋ?

ਫੀਸ ਗਾਰਡ ਦੀ ਵਿਲੱਖਣ ਵਿਦਿਆਰਥੀ ਕੇਂਦਰਿਤ ਕਵਰੇਜ ਕਾਲਜ ਟਿਊਸ਼ਨ ਫੀਸ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਜੇਕਰ ਕਾਲਜ ਬੰਦ ਹੁੰਦਾ ਹੈ. ਅਸੀਂ ਵਿਦਿਆਰਥੀਆਂ ਨੂੰ ਹੇਠਾਂ ਲਿਖੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਾਂ .

 

  • ਕਾਲਜ ਫੀਸ ਪ੍ਰੋਟੈਕਸ਼ਨ.
  • ਫਰਜ਼ੀ ਸਟੱਡੀ ਵੀਜ਼ਾ ਪ੍ਰੋਟੈਕਸ਼ਨ. ਅਤੇ
  • ਧੋਖਾਧੜੀ ਟਰੈਵਲ ਏਜੰਟ ਸੁਰੱਖਿਆ.

 

ਫੀਸ ਗਾਰਡ ਵਿਦੇਸ਼ੀ ਵਿੱਤੀ ਨੁਕਸਾਨ ਤੋਂ ਬਚਾਉਂਦਾ ਹੈ ਅੱਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦੇਸ਼ੀ ਸਿੱਖਿਆ ਨੂੰ ਪੂਰਾ ਕਰਨ ਦੇ ਯੋਗ ਬਣਾਉਣ ਲਈ ਰੁਕਾਵਟਾਂ ਨੂੰ ਦੂਰ ਕਰਦਾ ਹੈ.

 

ਸਾਡੇ ਕਾਲਜ ਦੀ ਟਿਊਸ਼ਨ ਫੀਸ ਪ੍ਰੋਟੈਕਸ਼ਨ ਪਲਾਨ ਬਾਰੇ ਹੋਰ ਜਾਣੋ>>